ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀਜ-3 ਸ਼ਾਬਾ)
ਅਧਿਸੂਚਨਾ
ਮਿਤੀ, ਚੰਡੀਗੜ੍ਹ 03/12/2018
ਨੰ:6/13/2008-6ਧੀਧੀ3/1040
ਇਹ ਅਧਿਸੂਚਿਤ ਕੀਤਾ ਜਾਦਾ ਹੈ ਕਿ ਮਿਤੀ 07 ਦਸੰਬਰ, 2018 (ਦਿਨ ਸ਼ੁੱਕਰਵਾਰ) ਨੂੰ ਰਾਜਸਥਾਨ ਰਾਜ ਵਿਖੇ ਹੋਣ ਵਾਲੀ ਵਿਧਾਨ ਸਭਾ – 2018 ਚੋਣਾਂ ਦੇ ਮੱਦੇਨਜ਼ਰ ਜਿਹੜੇ ਕਰਮਚਾਰੀ ਰਾਜਸਥਾਨ ਰਾਜ ਦੇ ਵੋਟਰ ਹਨ ਪਰ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ/ ਬੋਰਡਾਂ / ਕਾਰਪੋਰੇਸ਼ਨਾਂ / ਵਿਦਿਅਕ ਅਦਾਰਿਆਂ ਵਿਰ ਨੋਟਰੀ ਕਰਦੇ ਹਨ ਨੂੰ ਮਿਤੀ 07.12.2018 (ਸ਼ੁੱਕਰਵਾਰ) ਦੀ ਉਹਨਾਂ ਵੱਲੋਂ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਪੇਸ਼ ਕਰਨ ਤੇ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਇਹ ਛੁੱਟੀ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਵਿਚੋਂ ਕੱਟੀ ਜਾਵੇਗੀ।
ਕਰਨ ਅਵਤਾਰ ਸਿੰਘ
ਮੁੱਖ ਸਕੱਤਰ, ਪੰਜਾਬ ਸਰਕਾਰ
Download: PDF
Leave a Reply