Punjab Govt. Notification

  • Syllabus
  • Schemes
  • Form
  • Calendar
  • Circulars
  • Meritorious Schools
  • Scholarship
  • Policies
  • Pre-Primary Books

Reduce Contents from Syllabus of Computer Science for Class 9th and 10th, Year 2019-20

ਪੰਜਾਬ ਸਕੂਲ ਸਿੱਖਿਆ ਬੋਰਡ

(ਨੋਟਿਸ)

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁੱਖੀਆਂ/ ਅਧਿਆਪਕਾਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਖੇਤਰ ਤੋਂ ਪ੍ਰਾਪਤ ਮੰਗ ਅਨੁਸਾਰ ਬੋਰਡ ਵੱਲੋਂ ਮੌਜੂਦਾ ਸਾਲ 2019-20 ਤੋਂ ਕੰਪਿਊਟਰ ਸਾਇੰਸ, ਨੌਵੀਂ ਅਤੇ ਦਸਵੀਂ ਸ਼੍ਰੇਣੀ ਦੇ ਪਾਠਕ੍ਰਮ ਵਿੱਚੋਂ ਨਾਲ ਨੱਥੀ ਸੂਚੀ ਅਨੁਸਾਰ ਵਿਸ਼ਾ ਵਸਤੁ ਘਟਾ ਦਿੱਤਾ ਗਿਆ ਹੈ। ਇਸ ਅਪਡੇਟਿਡ ਪਾਠਕਮ ਅਨੁਸਾਰ ਹੀ ਮਾਰਚ 2020 ਵਿੱਚ ਹੋਣ ਵਾਲੀ ਕੰਪਿਊਟਰ ਵਿਸ਼ੇ ਦੀ ਪ੍ਰੀਖਿਆ ਲਈ ਜਾਵੇਗੀ। | ਇਸਦੇ ਨਾਲ ਸਕੂਲ ਮੁੱਖੀਆਂ/ਅਧਿਆਪਕਾਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਸਕੂਲ ਪੱਧਰ ਤੇ ਨੌਵੀਂ ਸ਼੍ਰੇਣੀ ਦੇ ਕੰਪਿਊਟਰ ਵਿਸ਼ੇ ਦੀ ਪ੍ਰੀਖਿਆ ਲਈ ਤਿਆਰ ਕੀਤੇ ਜਾਣ ਵਾਲੇ ਪ੍ਰਸ਼ਨ ਪੱਤਰ ਅਪਡੇਟਿਡ ਪਾਠਕਮ ਵਿੱਚੋਂ ਹੀ ਤਿਆਰ ਕੀਤੇ ਜਾਣ।

ਡਾਇਰੈਕਟਰ (ਅਕਾਦਮਿਕ

Download: Removal Content of Syllabus

 

Department: School Education

Comments

    Leave a Reply

    Your email address will not be published. Required fields are marked *

  1. Harpreet singh says

    October 4, 2020 at 10:55 am

    3238776

  2. Sandeep Kaur says

    November 6, 2020 at 12:17 pm

    Good Morning Sir,
    sir this reduced syllabus also for session 2020- 2021 .
    Thanks

Popular Publication

  • The Punjab Civil Service Rules
  • Holiday list for Employees of Punjab and Haryana High Court, 2019
  • Approval for Leave of Employees
  • Approval of Medical Bills
  • Teachers Transfer Policy 2018
  • Transfer Policy for Government employees 2018
  • List of BC/ OBC
  • Schemes for Scheduled Castes
  • Model Question Paper
  • Standard Forms from Punjab Government
  • Academic/ Vidayak Calendar 2019-20 – Punjab School Education
  • Punjab Police Rules, 1934

No Copyright · About · Log in