ਦ: ਡਾਇਰੈਕਟਰ ਸਿੱਖਿਆ ਵਿਭਾਗ (ਸੈ:ਸਿ) ਪੰਜਾਬ,ਸ.ਅ.ਸ.ਨਗਰ।
(ਸੈਕੰਡਰੀ ਸਿੱਖਿਆ ਸਾਖਾ)
ਵੱਲ
ਸਮੂਹ ਜਿਲਾ ਸਿੱਖਿਆ ਅਫਸਰ(ਸੈ.ਸਿ) ਨੋਟਿਸ ਬੋਰਡ ਰਾਹੀਂ
ਸਮੂਹ ਸਕੂਲ ਮੁਖੀ (ਵੈਬ-ਸਾਇਟ ਰਾਹੀਂ)
ਮੀਮੋ ਨੰ :10/39-19 ਸੈ:ਸਿ(6)/2019111753
ਮਿਤੀ ਸ.ਅ.ਸ.ਨਗਰ:- 09.04.2019
ਵਿਸ਼ਾ:- ਸਕੂਲ ਜੋਨ ਦੇ ਨੇੜੇ ਸਪੀਡ ਲਿਮਿਟ ਫਿਕਸ ਕਰਨ ਸਬੰਧੀ।
ਉਪਰੋਕਤ ਵਿਸ਼ੇ ਤੇ ਆਪ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 23 ਜੂਨ 2017 ਦੀ ਕਾਪੀ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ, ਖਾਸ ਕਰਕੇ ਕਲਾਜ ਨੰਬਰ (16-5), ਜਿਸ ਰਾਹੀਂ ਸਕੂਲਾਂ ਦੇ ਨੇੜੇ ਵਾਹਨਾਂ ਦੀ ਸਪੀਡ ਲਿਮਿਟ 30-25 ਕਿਲੋਮੀਟਰ ਕੀਤੀ ਗਈ ਹੈ।
ਸਹਾਇਕ ਡਾਇਰੈਕਟਰ (ਸੈ.ਸਿ:)
ਪਿੱਠ ਅੰਕਣ ਨੰਬਰ ਉਕਤ
ਮਿਤੀ: ਸ.ਅ.ਸ.ਨਗਰ,
ਉਤਾਰਾ ਸ੍ਰੀ ਹਰਪ੍ਰੀਤ ਸਿੰਘ, ਮੈਂਬਰ WHO Legal Traffic Safety Management System Land Auditor ਨੂੰ ਉਹਨਾਂ ਦੇ ਈਮੇਲ ਆਈਡੀ. contact@harpeetsingh.com ਤੇ ਸੂਚਨਾਂ ਹਿਤ ਭੇਜਿਆ ਜਾਂਦਾ ਹੈ।
ਸਹਾਇਕ ਡਾਇਰੈਕਟਰ (ਸੈ:ਸਿ:)
Download PDF
Leave a Reply