ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ
ਥਲਾਕ-ਈ, ਛੇਵੀ ਮੰਜਿਲ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪ:, ਫੇਜ਼-8 ਅਜੀਤਗੜ੍ਹ, ਮੋਹਾਲੀ
ਵੱਲ:
1. ਸਮੂਹ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਪੰਜਾਬ।
2. ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ./ਐ.ਸਿੱ) ।
3. ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ।
4. ਸਮੂਹ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰਜ਼।
5. ਸਮੂਹ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ, ਜ਼ਿਲ੍ਹਾ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਡੀ.ਐਮ., ਥੀ.ਐਮ., ਥੀ.ਐਮ.ਟੀ. ਅਤੇ ਸੀ.ਐਮ.ਟੀ.
ਮੀਮੋ ਨੰ:
ਮਿਤੀ: 17.01.2019
ਵਿਸ਼ਾ:- SLAS 2018 (ਸ੍ਰੇਣੀ ਦੂਜੀ, ਚੋਖੀ ਅਤੇ ਸੱਤਵੀ) ਮੁਲਤਵੀ ਹੋਣ ਸੰਬੰਧੀ।
1.0 ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੀ।
2.0 ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ SLAS 2018 ਦੀ ਪ੍ਰੀਖਿਆ (ਸ੍ਰੇਣੀ ਦੂਜੀ, ਚੋਬੀ ਅਤੇ ਸੱਤਵੀਂ) ਜੋ ਕਿ ਮਿਤੀ 18-01-2019 ਨੂੰ ਹੋਣ ਨਿਸ਼ਚਿਤ ਹੋਈ ਸੀ, ਪ੍ਰਬੰਧਕੀ ਕਾਰਨਾਂ ਕਰਕੇ ਹਾਲ ਦੀ ਘੜੀ ਮੁਲਤਵੀ ਕੀਤੀ ਜਾਂਦੀ ਹੈ ਅਤੇ ਹੁਣ ਇਹ ਪ੍ਰੀਖਿਆ ਮਿਤੀ 01-02-2019 ਨੂੰ ਕਰਵਾਈ ਜਾਵੇਗੀ।
3.0 ਉਕਤ ਸਰਵੇ ਸੰਬੰਧੀ ਸਮੂਹ ਡਾਈਟ ਪ੍ਰਿੰਸੀਪਲ, ਡੀ.ਐਮ. ਅਤੇ ਜ਼ਿਲ੍ਹਾ ਕੋਆਰਡੀਨੇਟਰ (ਪਪਪਪ) ਦੀ ਮੀਟਿੰਗ ਮਿਤੀ 22-01-2019 ਨੂੰ ਸਵੇਰੇ 11:00 ਵਜੇ ਕਾਨਫਰੰਸ ਹਾਲ, ਪੰਜਵੀਂ ਮੰਜ਼ਿਲ, ਦਫ਼ਤਰ ਡੀ.ਜੀ.ਐਸ.ਈ., ਪੰਜਾਬ (ਐਸ.ਏ.ਐਸ.ਨਗਰ) ਵਿਖੇ ਰੱਖੀ ਗਈ ਹੈ, ਜਿਸ ਵਿੱਚ ਸਮੂਹ ਡਾਈਟ ਪ੍ਰਿੰਸੀਪਲ, ਡੀ.ਐਮ. ਅਤੇ ਜ਼ਿਲ੍ਹਾ ਕੋਆਰਡੀਨੇਟਰ (ਪਪਪਪ) ਵੱਲੋਂ ਭਾਰਾ ਲੈਣਾ ਯਕੀਨੀ ਬਣਾਇਆ ਜਾਵੇ।
ਡਾਇਰੈਕਟਰ,
ਐਸ.ਸੀ.ਈ.ਆਰ.ਟੀ., ਪੰਜਾਬ
Download: PDF
Leave a Reply