ਪੰਜਾਬ ਸਰਕਾਰ
ਸਿੱਖਿਆ ਵਿਭਾਗ
(ਸਿੱਖਿਆ – 6 ਸ਼ਾਖ)
ਸੇਵਾ ਵਿਖੇ
1. ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ, ਮੋਹਾਲੀ।
2. ਡਾਇਰੈਕਟਰ ਸਿੱਖਿਆ ਵਿਭਾਗ (ਸੈ: ਸਿ), ਪੰਜਾਬ, ਮੋਹਾਲੀ।
3. ਡਾਇਰੈਕਟਰ ਸਿੱਖਿਆ ਵਿਭਾਗ (ਐ: ਸਿ), ਪੰਜਾਬ, ਮੋਹਾਲੀ।
4. ਡਾਇਰੈਕਟਰ, ਐਸ. ਸੀ. ਈ. ਆਰ. ਟੀ, ਪੰਜਾਬ, ਮੋਹਾਲੀ ।
5. ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ।
ਮੀਮੋ ਨੰ: 8/19/2005-5ਸਿ6/1386188/1-5
ਮਿਤੀ, ਚੰਡੀਗੜ੍ਹ: 03.01.2019
ਵਿਸ਼ਾ :- ਸਕੂਲਾਂ ਦਾ ਸਮਾਂ ਥਦਲਣ ਬਾਰੇ।
ਉਪਰੋਕਤ ਵਿਸ਼ੇ ਦੇ ਸਬੰਧ ਵਿੱਚ।
2. ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਭਿਭ ਅਤੇ ਮਾਨਭਾ ਪ੍ਰਾਪਭ ਸਕੂਲਾਂ ਵਿੱਚ ਹੇਠ ਲਿਖੇ ਅਨੁਸਾਰ ਸਮਾਂ ਬਦਲਣ ਦਾ ਫੈਸਲਾ ਕੀਤਾ ਜਾਂਦਾ ਹੈ:
ਸਕੂਲ | ਸਮਾਂ |
ਸਮੂਹ ਪ੍ਰਾਇਮਰੀ ਸਕੂਲ | ਸਵੇਰੇ 10.00 ਵਜੇ ਤੋਂ 4.00 ਵਜੇ ਤੱਕ |
ਸਮੂਹ ਮਿਡਲ /ਹਾਈ/ਸੀਨੀਅਰ ਸੈਕੰਡਰੀ ਸਕੂਲ | ਸਵੇਰੇ 10.00 ਵਜੇ ਤੋਂ 4.15 ਵਜੇ ਤੱਕ |
3. ਇਹ ਹੁਕਮ ਤੁਰੰਤ ਲਾਗੂ ਹੋਣਗੇ।
ਕ੍ਰਿਸ਼ਨ ਕੁਮਾਰ
ਸਕੱਤਰ ਸਕੂਲ ਸਿੱਖਿਆ
Download: Original PDF
Varinder singh says
ਸ੍ਰੀ ਮਾਨ ਜੀ। ਸਮਾਂ ਬਦਲ ਕੇ ਬਹੁਤ ਵਧੀਆ ਕੰਮ ਕੀਤਾ। ਬੱਚਿਆਂ ਨੂੰ ਠੰਡ ਦਾ ਕਾਫੀ ਸਮਾਹਣਾ ਕਰਨ ਪੈਂਦਾ ਸੀ । ਧੰਦ ਵਿੱਚ ਬੱਚੇ ਲੇਟ ਹੁੰਦੇ ਤਾ ਆਧਿਆਪਕ ਕਫੀ ਪਰੈਸ ਪੋਦੇ ਸਨ। ਜਿਸ ਦੇ ਕਰਨ ਕਈ ਐਕਸੀਡੈਂਟ ਹੁੰਦੇ ਸਨ। ਜਿਸ ਦੇ ਕਰਨ ਬੱਚੇ ਔਰ ਡਰਾਈਵਰ ਕਾਫੀ ਤੇਜ ਵਹਣ ਚਲੋਦੇ ਸਨ। ਔਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
Rajesh Sharma says
Its good decision.
But Govt should seriously consider changing Winter Break timing from current to Ist Jan onwards as real chilly weather prevails only after 31st Dec. In December it’s usually pleasant.