ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ
ਛੇਵੀਂ ਮੰਜਿਲ, ਬਲਾਕ ਈ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਸ-8, ਐਸ.ਏ.ਐਸ.ਨਗਰ
ਵੱਲ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ,
ਸਮੂਹ ਸਕੂਲ ਮੁੱਖੀ ,
ਪੰਜਾਬ।
ਮੀਮੋ ਨੰ:
ਮਿਤੀ: 24.05.2019
ਵਿਸ਼ਾ- NMMs ਪ੍ਰੀਖਿਆ 2018 ਜ਼ਿਲ੍ਹਾ ਬਠਿੰਡਾ ਦਾ ਨਤੀਜਾ ਘੋਸ਼ਿਤ ਕਰਨ ਸਬੰਧੀ।
ਹਵਾਲਾ- ਮੀਮੋ ਨੰ:6/5-(6)-9 ਮਿਤੀ 07.05.2019 ਦੇ ਸਬੰਧ ਵਿੱਚ।
ਹਵਾਲਾ ਅਧੀਨ ਪੱਤਰ ਦੀ ਲਗਾਤਾਰਤਾ ਵਿੱਚ ਮਿਤੀ: 04.11.2018 ਨੂੰ ਹੋਈ NMMS ਪ੍ਰੀਖਿਆ ਦਾ ਬਠਿੰਡਾ ਜ਼ਿਲ੍ਹੇ ਦਾ ਨਤੀਜਾ ਘੋਸ਼ਿਤ ਕੀਤਾ ਜਾਂਦਾ ਹੈ।
ਡਾਇਰੈਕਟਰ
ਐਸ.ਸੀ.ਈ.ਆਰ.ਟੀ, ਪੰਜਾਬ
Leave a Reply