ਪੰਜਾਬ ਸਕੂਲ ਸਿੱਖਿਆ ਬੋਰਡ
ਪਬਲਿਕ ਨੋਟਿਸ
ਵਿਸ਼ਾ :
Central Sector Scholarship Scheme for College and University ਦੀ ਕੇਂਦਰੀ ਯੋਜਨਾ ਤੇ ਤਹਿਤ ਫਰੈਸ਼ 2019 Batch ਦੇ ਵਿਦਿਆਰਥੀਆਂ ਦੀਆਂ ਸਕਾਲਰਸ਼ਿਪ ਦੀਆਂ ਪ੍ਰਤੀ ਬੇਨਤੀਆਂ National E- Scholarship portal ਤੇ online register ਕਰਨ ਸਬੰਧੀ ।
Digital India ਸਕੀਮ ਦੇ ਤਹਿਤ National Scholarship portal (www.scholarships.gov.in) ਸ਼ੁਰੂ ਕੀਤਾ ਗਿਆ ਹੈ । Central Sector Scholarship Scheme for College and University (CSSS) ਨੂੰ National Sclaolarship Portal ਨਾਲ Links ਕੀਤਾ ਗਿਆ ਹੈ । ਜਿਸ ਅਨੁਸਾਰ ਜਿਨ੍ਹਾਂ ਵਿਦਿਆਰਥੀਆਂ ਨੇ ਸਾਲ 2019 ਵਿੱਚ ਬਾਰਵੀਂ | ਪ੍ਰੀਖਿਆ ਪਾਸ ਕੀਤੀ ਹੈ, ਉਹ National Scholarship portal (www.scholarships.gov.in) ਤੇ ਜੁਲਾਈ 2019 ਤੋਂ | online apply ਕਰਨਗੇ ਅਤੇ ਉਨ੍ਹਾਂ ਵੱਲੋਂ ਭਰੇ ਜਾਣ ਵਾਲੇ ਬੈਂਕ ਖਾਤੇ ਦਾ LINK ਆਧਾਰ ਕਾਰਡ ਨੰਬਰ ਨਾਲ ਹੋਣਾ ਲਾਜ਼ਮੀ ਹੈ।
ਸਕੱਤਰ
ਪੰਜਾਬ ਸਕੂਲ ਸਿੱਖਿਆ ਬੋਰਡ
Download: PDF
Bedfordshire says
Taiwan