ਦਫ ਡਾਇਰੈਕਟਰ,ਐਸ.ਸੀ.ਈ.ਆਰ.ਟੀ,ਪੰਜਾਬ
ਪੰ.ਸ.ਸਿ.ਬੋ.ਕੰਪਲੈਕਸ ,ਈਬਲਾਕ ,6ਵੀਂ ਮੰਜਿਲ,ਸੈਕਟਰ-68,ਐਸ.ਏ.ਐਸ.ਨਗਰ
ਵੱਲ:
ਸਮੂਹ ਜਿਲਾ ਸਿੱਖਿਆ ਅਫਸਰ( ਐ.ਸਿ/ਸੈਸਿ.) ਈ ਮੇਲ / ਨੋਟਿਸ ਬੋਰਡ ਰਾਹੀਂ
ਸਮੂਹ ਸਕੂਲ ਮੁੱਖੀ (ਵੈਬਸਾਇਟ ਰਾਹੀਂ)
ਮੀਮੋਨੰ. 1/1-2016(ਮੁਲਾਂਕਣ)
ਮਿਤੀ: ਐਸ.ਏ.ਐਸ ਨਗਰ, 30-05-2019
ਵਿਸ਼ਾ: ਪੰਜਵੀਂ ਅਤੇ ਅੱਠਵੀਂ ਜਮਾਤ ਦੇ ਮਾਰਚ-19 ਰਾਜ ਪੱਧਰੀ ਮੁਲਾਂਕਣ ਦਾ ਵਿਸ਼ਾਵਾਰ ਪਾਸ ਪ੍ਰਤੀਸ਼ਤ।
ਉਪਰੋਕਤ ਵਿਸ਼ੇ ਅਨੁਸਾਰ ਪੰਜਵੀਂ ਅਤੇ ਅੱਠਵੀਂ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਲਿਖਣ ਲਈ, ਇਨ੍ਹਾਂ ਜਮਾਤਾਂ ਦੀ ਰਾਜ ਪੱਧਰ ਤੇ ਵਿਸ਼ੇਵਾਰ ਪਾਸ ਪ੍ਰਤੀਸ਼ਤਤਾ ਹੇਠ ਅਨੁਸਾਰ ਹੈ।
ਪੰਜਵੀਂ ਜਮਾਤ ਦੇ ਮਾਰਚ,2019 ਲਈ ਵਿਸ਼ੇਵਾਰ ਪਾਸ ਪ੍ਰਤੀਸ਼ਤਤਾ:
ਪੰਜਾਬੀ ਪਹਿਲੀ ਭਾਸ਼ਾ) =97.84%
ਹਿੰਦੀ (ਦੂਜੀ ਭਾਸ਼ਾ) =97.85%
ਅੰਗਰੇਜ਼ੀ =97.71%
ਗਣਿਤ =98.11%
ਵਾਤਾਵਰਣ =98.11%
ਅੱਠਵੀਂ ਜਮਾਤ ਦੇ ਮਾਰਚ,2019 ਲਈ ਵਿਸ਼ਾਵਾਰ ਪਾਸ ਪ੍ਰਤੀਸ਼ਤਤਾ:
ਪੰਜਾਬੀ (ਪਹਿਲੀ ਭਾਸ਼ਾ) =94.64%
ਹਿੰਦੀ (ਦੂਜੀ ਭਾਸ਼ਾ) =91.29%
ਅੰਗਰੇਜ਼ੀ =92.7%
ਗਣਿਤ =93.14%
ਵਿਗਿਆਨ =96.01%
ਸਮਾਜਿਕ ਵਿਗਿਆਨ =96.01%
ਉਰਦੂ = 75.45%
ਇੰਦਰਜੀਤ ਸਿੰਘ
ਡਾਇਰੈਕਟਰ,ਐਸ.ਸੀ.ਈ.ਆਰ.ਟੀ,ਪੰਜਾਬ
Download: PDF
Leave a Reply