Punjab Govt. Notification

  • Syllabus
  • Schemes
  • Form
  • Calendar
  • Circulars
  • Meritorious Schools
  • Scholarship
  • Policies
  • Pre-Primary Books

Nominations for 25th Joint Civil Military (JCM) Training Programme

ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਟ੍ਰੇਨਿੰਗ ਸ਼ਾਖਾ)

ਸੇਵਾ ਵਿਖੇ,

ਪ੍ਰਮੁੱਖ ਸਕੱਤਰ/ਸਕੱਤਰ, ਪੰਜਾਬ ਸਰਕਾਰ
(ਨੱਬੀ ਲਿਸਟ ਅਨੁਸਾਰ)

ਮੀਮੋ ਨੰ:4/2/2016-4 ਟ੍ਰੇਨਿੰਗ /1388478/1
ਮਿਤੀ, ਚੰਡੀਗੜ੍ਹ: 07/01/2019

Sub: Nominations for 25th Joint Civil Military (JCM) Training Programme on National Security from 25th February to 08th March, 2019.

ਸ੍ਰੀਮਾਨ/ਸ੍ਰੀਮਤੀ ਜੀ,,

ਵਿਸ਼ਾ ਅੰਕਿਤ ਮਾਮਲੇ ਸਬੰਧੀ ਲਬਸਾਨਾ ਮਸੂਰੀ ਵੱਲੋਂ ਆਪਣੇ ਪੱਤਰ ਨੰ: T-20011(13)/2/2018-Trg-MCTP, ਮਿਤੀ 19 ਦਸੰਬਰ, 2018 (ਕਾਪੀ ਨੱਥੀ) ਰਾਹੀਂ ਰਾਜ ਸਰਕਾਰ ਦੇ ਪ੍ਰਮੁੱਖ ਸਕੱਤਰਾਂ/ਸਕੱਤਰਾਂ ਵਿਚੋਂ 10 ਅਧਿਕਾਰੀਆਂ ਦੀ ਲਾਮੀਨੇਸ਼ਨ ਮਿਤੀ 01 ਫਰਵਰੀ 2019 ਤੱਕ ਲਬਸਾਨਾ ਮਸੂਰੀ ਵਿਖੇ ਭੇਜਣ ਲਈ ਲਿਖਿਆ ਹੈ। ਇਸ ਪ੍ਰਮੁੱਖ ਸਕੱਤਰਾਂ/ਸਕੱਤਰਾਂ (ਨੱਬੀ ਲਿਸਟ ਅਨੁਸਾਰ) ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਆਪ ਉਕਤ ਟ੍ਰੇਨਿੰਗ ਲੈਣ ਦੇ ਚਾਹਵਾਨ ਹੋ ਤਾਂ ਇਸ ਸਬੰਧੀ ਆਪਣੀ ਸਹਿਮਤੀ 10 ਦਿਨਾਂ ਦੇ ਅੰਦਰ-ਅੰਦਰ ਇਸ ਸ਼ਾਖਾ ਦੀ ਈਮੇਲ sr4.trg.personnel@gmail.com ਤੇ ਸੂਚਿਤ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।

ਸੁਪਰਡੰਟ

Download: PDF

Department: Personnel and Training

Leave a Reply

Your email address will not be published. Required fields are marked *

Popular Publication

  • The Punjab Civil Service Rules
  • Holiday list for Employees of Punjab and Haryana High Court, 2019
  • Approval for Leave of Employees
  • Approval of Medical Bills
  • Teachers Transfer Policy 2018
  • Transfer Policy for Government employees 2018
  • List of BC/ OBC
  • Schemes for Scheduled Castes
  • Model Question Paper
  • Standard Forms from Punjab Government
  • Academic/ Vidayak Calendar 2019-20 – Punjab School Education
  • Punjab Police Rules, 1934

No Copyright · About · Log in