Criteria for 5th and 8th class for Re-appear students May, 2019
ਵੱਲ:
ਸਮੂਹ ਜਿਲ੍ਹਾ ਸਿੱਖਿਆ ਅਫਸਰ(ਐ.ਸਿ/ਸੈ.ਸਿ),ਪੰਜਾਬ
ਸਮੂਹ ਸਕੂਲ ਮੁਖੀ(ਸ.ਪ੍ਰ.ਸ/ਸ.ਮਿ.ਸ.ਹ/ਸ.ਸ.ਸ.ਸ./ਆਦਰਸ਼(ਪੰ.ਸ.ਸਿ.ਬੋ.)
ਮੀਮੋ ਨੰ: 5/7-2018 (ਅਕਾ)/8972
ਮਿਤੀ: 07.04.2019
ਵਿਸ਼ਾ:ਪੰਜਵੀਂ ਅਤੇ ਅੱਠਵੀਂ ਜਮਾਤ(ਸ਼ੈਸਨ-2018-19) ਦੇ ਸਪੈਸ਼ਲ ਮੁੜ ਮੁਲਾਕਣ ‘ਮਈ2019’ ਦੇ ਨਤੀਜੇ ਤਿਆਰ ਕਰਨ ਸੰਬਧੀ ਹਦਾਇਤਾਂ ।
ਉਪਰੋਕਤ ਵਿਸ਼ੇ ਅਨੁਸਾਰ ਪੰਜਵੀਂ ਅਤੇ ਅੱਠਵੀਂ ਜਮਾਤ (ਸ਼ੈਸਨ-2018-19) ਦੇ ਸਪੈਸ਼ਲ ਮੁੜ ਮੁਲਾਕਣ ‘ਮਈ 2019’ ਦੇ ਰੀ-ਅਪੀਅਰ ਵਿਦਿਆਰਥੀਆਂ ਦਾ ਨਤੀਜਾ ਹੇਠ ਅਨੁਸਾਰ ਤਿਆਰ ਕੀਤਾ ਜਾਵੇ।
ਪੰਜਵੀਂ ਜਮਾਤ (ਸ਼ੈਸਨ-2018-19) ਦੇ ਸਪੈਸ਼ਲ ਮੁੜ ਮੁਲਾਕਣ ‘ਮਈ 2019’ ਦੇ ਨਤੀਜੇ ਤਿਆਰ ਕਰਨ ਸੰਬਧੀ ਫੌਰਮੈਟ :
Leave a Reply