ਦਫ਼ਤਰ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ – ਕਮ- ਐਸ. ਪੀ. ਡੀ
ਵਿੱਦਿਆ ਭਵਨ, ਈ ਬਲਾਕ, ਪੰਜਵੀ ਮੰਜਿਲ, ਫੇਜ਼-8 ਐਸ. ਏ. ਐਸ ਨਗਰ (ਮੁਹਾਲੀ)
ਵੱਲ
ਸਮੂਹ ਸਕੂਲ ਮੁੱਖੀ /ਪਿੰਸੀਪਲਜ਼ (ਵੈਬਸਾਈਟ ਰਾਹੀ)
ਪੰਜਾਬ।
ਮੀਮੋ ਨੰ. RMS/Plan/2018/109390
ਮਿਤੀ: 20-12-2018
ਵਿਸਾ: ਸਕੂਲ ਦੀ ਜਮ਼ੀਨ/ਬਿਲਡਿੰਗ acquire ਹੋਣ ਤੇ ਪ੍ਰਾਪਤ ਰਾਸ਼ੀ ਸਰਕਾਰੀ ਖਜਾਨੇ ਵਿੱਚ ਜਮ੍ਹਾ ਕਰਵਾਉਣ ਸਬੰਧੀ ਦਿਸ਼ਾਨਿਰਦੇਸ਼।
ਹਵਾਲਾ: ਵਿੱਤ ਵਿਭਾਗ ਦੇ ਪੱਤਰ ਨੰਬਰ 1/13/2018-1FB1/1175077/1 ਮਿਤੀ 27-2-2018
1.0 ਆਪ ਨੂੰ ਲਿਖਿਆ ਜਾਂਦਾ ਹੈ ਕਿ ਜਿਨ੍ਹਾਂ ਸਕੂਲਾਂ ਦੀ ਬਿਲਡਿੰਗ ਜਾਂ ਜਮ਼ੀਨ National Highway ਜਾਂ ਕਿਸੇ ਹੋਰ ਕਾਰਨ acquire ਕਰ ਲਈ ਜਾਂਦੀ ਹੈ ਤਾਂ ਉਸ ਦੇ ਇਵਜ਼ ਵਿੱਚ ਮਿਲਣ ਵਾਲੀ ਰਾਸ਼ੀ ਨੂੰ ਵਿੱਤ ਵਿਭਾਗ, ਪੰਜਾਬ ਸਰਕਾਰ ਦੇ ਹਵਾਲਾ ਪੱਤਰ 1/13/2018-1 FB1/1175077/1 ਮਿਤੀ 27-2-2018 (ਕਾਪੀ ਨੱਥੀ) ਅਨੁਸਾਰ ਸਿੱਧੇ ਤੌਰ ਤੇ ਖਜ਼ਾਨੇ ਵਿੱਚ ਹੇਰ ਲਿਖੇ receipt head ਵਿੱਚ ਜਮ੍ਹਾਂ ਕਰਵਾਇਆ ਜਾਵੇ:
- 0202 Education Sports Art & Culture
- 01 General Education
- 600 General: Cost of Land Acquired by Govt.
2.0 ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ receipt heads ਵਿੱਚ ਰਾਸ਼ੀ ਜਮ੍ਹਾਂ ਕਰਵਾਉਣ ਉਪਰੰਤ ਇਸ ਦੀ ਸੂਚਨਾ ਮੁੱਖ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ
ਪੰਜਾਬ
Download: PDF
Leave a Reply