ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ
ਹਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ, ਪੰਜਾਬ
ਸਿੱਖਿਆ ਭਵਨ (ਪੰਜਾਬ ਸਕੂਲ ਸਿੱਖਿਆ ਬੋਰਡ) ਬਲਾਕ ਈ, ਪੰਜਵੀ ਮੰਜਿਲ, ਫੇਜ਼ 8, ਐਸ.ਏ.ਐਸ. ਨਗਰ (ਮੁਹਾਲੀ) 0172-5212569
ਵੱਲ,
ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ/ਐਸਿ),
ਪੰਜਾਬ।
ਪੱਤਰ ਨੰ: ਰਮਸਅ/ਐਡਮਨ/20188467
ਮਿਤੀ: 20.04.2018
ਵਿਸ਼ਾ:- ਸਸਅ/ ਰਮਸਅ ਸੁਸਾਇਟੀ ਅਧੀਨ ਕੰਮ ਕਰ ਰਹੇ ਅਧਿਆਪਕਾਂ ਦੀਆਂ ਛੁੱਟੀਆਂ ਸਬੰਧੀ।
ਹਵਾਲਾ:- ਇਸ ਦਫਤਰ ਵੱਲੋਂ ਜਾਰੀ ਪੱਤਰ ਨੰ. ਐਸ.ਐਸ.ਏ/2017/ਐਡਮਨ/ਜਨਰਲ/ਛੁੱਟੀਆਂ/ਪਾਲਿਸੀ/11389, ਮਿਤੀ 17.10.2017 ਅਤੇ ਰਮਸਅ/ਐਡਮਨ/20181669, ਮਿਤੀ 03.02.2018 ਅਨੁਸਾਰ ਜਾਰੀ ਪੱਤਰ ਦੀ ਲਗਾਤਾਰਤਾ ਵਿੱਚ।
ਹਵਾਲਾ ਅਧੀਨ ਪੱਤਰਾਂ ਦੀ ਲਗਾਤਾਰਤਾ ਵਿੱਚ ਸਸਅ/ਰਮਸਅ ਸੋਸਾਇਟੀ ਅਧੀਨ ਸੇਵਾ ਨਿਭਾ ਰਹੇ ਅਧਿਆਪਕਾਂ ਦੀਆਂ ਛੁੱਟੀਆਂ ਮੰਜੂਰ ਕਰਨ ਦਾ ਪੱਧਰ ਲਿਖੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ:-
Type of Leave | Period | Approving Authority |
Ex-India Leave (Without Pay) | Upto 15 Days | D.D.O |
Upto 30 Days | Concerned District Education Officer (SE) | |
Upto 45 Days | Director General School Education, Punjab | |
Upto 60 Days | Secretary School Education, Punjab | |
Upto 90 Days | Hon’ble Chief Minister, Punjab | |
Maternity Leave | Upto 6 Months | Concerned District Education Officer (SE) |
Without Pay Leave | Upto 1 Months | |
Half Pay Leave | 15 Days/year. The leave may be commuted on medical ground maximum 240 days during entire service and in such cases double the number of HPL will be debited to the HPL accounts. | D.D.O |
ਨੋਟ:- ਅਧਿਆਪਕਾਂ ਦੀਆਂ ਛੁੱਟੀਆਂ ਮੰਜੂਰ ਕਰਨ ਤੋਂ ਪਹਿਲਾਂ ਯਕੀਨੀ ਬਣਾ ਲਿਆ ਜਾਵੇ ਕਿ ਉਨ੍ਹਾਂ ਵੱਲੋਂ ਆਨ-ਲਾਈਨ ਅਪਲਾਈ ਕੀਤਾ ਗਿਆ ਹੋਵੇ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ
Download PDF
Leave a Reply