ਦਫਤਰ ਡਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) , ਪੰਜਾਬ
ਪੰਜਾਬ ਆਈ.ਸੀ.ਟੀ. ਐਜੂਕੇਸ਼ਨ ਸੁਸਾਇਟੀ
ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਸਿੱਖਿਆ ਭਵਨ, ਈ ਬਲਾਕ,ਪੰਜਵੀਂ ਮੰਜ਼ਿਲ, ਫੇਜ਼-8, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫ਼ੋਨ ਨੰ:172-5212319 ਈ-ਮੇਲ: ictadmin@punjabeducation.gov.in
ਵੱਲ
ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ),
ਪੰਜਾਬ।
ਪੱਤਰ ਨੰ: 5/6-1ÇT-2018/Leaves/3838/
ਮਿਤੀ: 27.08.18
ਵਿਸ਼ਾ:- ਪੰਜਾਬ ਆਈ.ਸੀ.ਟੀ. ਐਜੂਕੇਸ਼ਨ ਸੁਸਾਇਟੀ ਅਧੀਨ ਕੰਮ ਕਰ ਰਹੇ ਸਟਾਫ ਦੀਆਂ ਛੁੱਟੀਆਂ ਸਬੰਧੀ ।
ਹਵਾਲਾ:- ਇਸ ਦਫਤਰ ਵੱਲੋਂ ਜਾਰੀ ਪੱਤਰ ਨੰ. 5/6-ICT-2017-18/Leaves/9926, ਮਿਤੀ 15/9/2017, ਹੁਕਮ ਨੰ.5/6-ICT-2017/Leave/LWP/11621, ਮਿਤੀ 24.10.2017, ਹੁਕਮ ਨੰ. 5/6-ICT2017/Leave/LWP/12073, 30.10.2017, ਨੰ.5/6-ICT- 2018/Leavy3135, ਮਿਤੀ 06.03.2018, ਨੰ. 5/6-ICT-2018/Leaves/5065, ਮਿਤੀ 28.03.2018, ਨੰ.5/6-ICT2018/Leavs/7093, ਮਿਤੀ 16.04.2018 ਅਨੁਸਾਰ ਜਾਰੀ ਪੱਤਰਾਂ ਦੀ ਲਗਾਤਾਰਤਾ ਵਿੱਚ:
ਉਕਤ ਹਵਾਲਾ ਅਧੀਨ ਪੱਤਰਾਂ ਦੀ ਲਗਾਤਾਰਤਾ ਵਿੱਚ ਆਈ.ਸੀ.ਟੀ. ਸੋਸਾਇਟੀ ਅਧੀਨ | ਕੰਮ ਕਰ ਰਹੇ ਰੈਗੂਲਰ ਕੰਪਿਊਟਰ ਫੈਕਲਟੀ ਅਤੇ ਕੰਟਰੈਕਟ ਤੇ ਕੰਮ ਕਰ ਰਹੇ ਕਰਮਚਾਰੀ/ਅਧਿਆਪਕ ਨੂੰ (ਅਗਲੇ ਸਾਲ ਲਈ ਕੰਟਰੈਕਟ ਰੀਨਿਊ ਹੋਣ ਦੀ ਸ਼ਰਤ ਤੇ ਦਿੱਤੀਆਂ ਜਾਣ ਵਾਲੀਆਂ Earmed Leave ਅਤੇ Half Pay Leave accumulate ਕੀਤੀਆਂ ਜਾਣਗੀਆਂ, ਪ੍ਰੰਤੂ ਇਨ੍ਹਾਂ ਛੁੱਟੀਆਂ ਦੀ ਕੋਈ encashment ਨਹੀਂ ਹੋਵੇਗੀ।
ਡਾਇਰੈਕਟਰ ਸਿਖਿਆ ਵਿਭਾਗ (ਸੈ.ਸਿ),
ਪੰਜਾਬ
Download: PDF
Leave a Reply