ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਸਕੱਤਰੇਤ ਅਮਲਾ – 4 ਸ਼ਾਖਾ)
ਵਿਸ਼ਾ: ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਕਮਾਈ ਛੁੱਟੀ/ਚਾਈਲਡ ਕੇਅਰ ਲੀਵ/ਐਕਸ ਇੰਡੀਆ ਲੀਵ ਮੰਨਜੂਰ ਕਰਨ ਸਥੰਧੀ ਗਾਈਡ-ਲਾਈਨਜ਼।
ਪੰਜਾਬ ਸਿਵਲ ਸਕੱਤਰੇਤ ਦੀਆਂ ਮਮੂਰ ਮ਼ਾਥਾਵਾਂ ਦਿ ਸੁਪਰਡੰਟ ਸਾਹਿਥਾਨ ਕਿਰਪਾ ਕਰਕੇ ਉਪਰੋਕਤ ਵਿਸ਼ੇ ਸਥੰਧੀ ਆਮ ਰਾਜ ਪ੍ਰਬੰਧ ਵਿਭਾਗ (ਅਮਲਾ-4 ਸ਼ਾਖਾ) ਦੇ ਅੰ. ਵਿ. ਪੱ. ਨੰ: 4/5/2012-5ਅ4/9362 ਮਿਤੀ 11/7/2012 ਰਾਹੀਂ ਜਾਰੀ ਗਾਈਡ-ਲਾਈਨਜ਼ ਵੱਲ ਧਿਆਨ ਦੇਣ ਦੀ ਖੇਚਲ ਕਰਨ।
2. ਵਿਸ਼ਾ ਅੰਕਿਤ ਸਾਮਲੇ ਸਬੰਧੀ ਆਪ ਨੂੰ ਆਮ ਰਾਜ ਪ੍ਰਬੰਧ ਵਿਭਾਗ (ਅਮਲਾ-4 ਸ਼ਾਖਾ) ਦੇ ਅੰ. ਵਿ. ਪੱ. ਨੰ:4/5/2012-5ਅ4/9362 ਮਿਤੀ 11/7/2012 ਦੇ ਕਾਪੀ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਇਸ ਪੱਤਰ ਰਾਹੀਂ ਕਰਮਚਾਰੀਆਂ ਦੀਆਂ ਛੁੱਟੀਆਂ ਸਬੰਧੀ ਕਾਰਵਾਈ ਬਾਰੇ ਜਾਰੀ guidelines ਇੰਨ ਬਿੰਨ ਪਾਲਣਾ ਕੀਤੀ ਜਾਵੇ।
ਸੁਪਰਡੰਟ
Download: Full Original PDF
Leave a Reply