(GPF 2011-12)
ਨੰ:6/3/201 5ਵਿ.ਬ.2/521
ਪੰਜਾਬ ਸਰਕਾਰ
ਵਿੱਤ ਵਿਭਾਗ
(ਵਿੱਤ ਬਜਟ-2 ਸੁੱਖਾ)
ਮਿਤੀ, ਚੰਡੀਰਾੜ੍ਹ 17th ਅਪ੍ਰੈਲ, 2012
ਸੇਵਾ ਵਿਖੇ,
1. ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ
2. ਡਵੀਜਨਾਂ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰਜ ਅਤੇ
ਰਾਜ ਦੇ ਉਪ ਮੰਡਲ ਅਫਸਰ (ਸਿਵਲ);
3. ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ
ਵਿਸ਼ਾ:-
ਸਾਲ 2011-12 ਤੇ ਜਨਰਲ ਪ੍ਰੋਵੀਡੈਂਟ ਫੰਡ ਅਤੇ ਕੰਟਰੀਬਿਉਟਰੀ ਪ੍ਰੋਵੀਡੈਟ ਫੰਡ ਤੇ ਵਿਆਜ਼ ਦੀ ਦਰ ਨਿਸ਼ਚਿਤ ਕਰਨ ਸਬੰਧੀ।
ਸ੍ਰੀਮਾਨ ਜੀ,
ਮੈਨੂੰ ਉਪਰੋਕਤ ਵਿਸ਼ੇ ਤੇ ਇਹ ਕਹਿਣ ਦੀ ਹਦਾਇਤ ਹੋਈ ਹੈ ਕਿ ਸਾਲ 2011-12 ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਉਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਅਧੀਨ ਸਰਕਾਰੀ ਕਰਮਚਾਰੀਆਂ ਵਲੋਂ ਜਮਾਂ ਹੋਈ ਰਾਸ਼ੀ ਤੇ ਮਿਲੀ 01.04.2011 ਤੋਂ 30.11.2011 ਤੱਕ ਵਿਆਜ ਦੀ ਦਰ 8% ਅਤੇ ਮਿਤੀ 01-12-2011 ਤੋਂ 8.6% ਸਲਾਨਾ ਹੋਵੇਗੀ।
ਸ਼ਵਾਸਪਾਤਰ,
(ਕਸ਼ਮੀਰਾ ਸਿੰਘ)
ਬਜਟ ਅਫਸਰ-ਕਮ-ਅਧੀਨ ਸਕੱਤਰ, ਵਿੱਤ
Download: PDF
Leave a Reply