ਨੰ:13/09/2014-4ਵਿਬ2 /1464977/1
ਪੰਜਾਬ ਸਰਕਾਰ
ਵਿੱਤ ਵਿਭਾਗ
(ਵਿੱਤ ਬਜਟ-2 ਸਾਖਾ)
ਮਿਤੀ , ਚੰਡੀਗੜ੍ਹ : 18 ਅਪ੍ਰੈਲ, 2019
ਸੇਵਾ ਵਿਖੇ,
1) ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ
2) ਡਵੀਜਨਾਂ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ
ਰਾਜ ਦੇ ਉਪ ਮੰਡਲ ਅਫਸਰ(ਸਿਵਲ)
3) ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ।
ਵਿਸ਼ਾ:-
ਸਾਲ 2019-20 ਦੀ ਪਹਿਲੀ ਤਿਮਾਹੀ (01-04-2019 ਤੋਂ 30-06-2019 ) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਉਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਤੇ ਵਿਆਜ ਦੀ ਦਰ ਨਿਸ਼ਚਿਤ ਕਰਨ ਸਬੰਧੀ।
ਸ੍ਰੀਮਾਨ ਜੀ,
ਮੈਨੂੰ ਉਪਰੋਕਤ ਵਿਸੇ ਤੇ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ (01-04-2019 ਤੋਂ 30-06-2019) ਦੀ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਅਧੀਨ ਸਰਕਾਰੀ ਕਰਮਚਾਰੀਆਂ ਵਲੋਂ ਜਮਾਂ ਹੋਈ ਸੀ ਤੇ ਵਿਆਜ ਦੀ ਦਰ 8.00% ਹੋਵੇਗੀ।
ਵਿਸਵਾਸਪਾਤਰ
(ਹਰਵਿੰਦਰ ਸਿੰਘ)
ਬਜਟ ਅਫਸਰ
Download: PDF
Leave a Reply