ਨੰ:13/09/2014-4ਵਿਬ2/1413014/1
ਪੰਜਾਬ ਸਰਕਾਰ
ਵਿੱਤ ਵਿਭਾਗ
(ਵਿੱਤ ਬਜਟ-2 ਸਾਖਾ)
ਮਿਤੀ , ਚੰਡੀਗੜ੍ਹ : 6th ਫਰਵਰੀ, 2019
ਸੇਵਾ ਵਿਖੇ,
1) ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ
2) ਡਵੀਜਨਾਂ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ
ਰਾਜ ਦੇ ਉਪ ਮੰਡਲ ਅਫਸਰ(ਸਿਵਲ)
3) ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ।
ਵਿਸ਼ਾ:-
ਸਾਲ 2018-19 ਦੀ ਚੌਥੀ ਤਿਮਾਹੀ (01-01-2019 ਤੋਂ 31-03-2019) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਉਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਤੇ ਵਿਆਜ਼ ਦੀ ਦਰ ਨਿਸ਼ਚਿਤ ਕਰਨ ਸਬੰਧੀ।
ਸ੍ਰੀਮਾਨ ਜੀ,
ਮੈਨੂੰ ਉਪਰੋਕਤ ਵਿਸ਼ੇ ਤੇ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਸਾਲ 2018-19 ਦੀ ਚੌਥੀ ਤਿਮਾਹੀ (01-01-2019 ਤੋਂ 31-03-2019 ) ਦੀ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਉਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਅਧੀਨ ਸਰਕਾਰੀ ਕਰਮਚਾਰੀਆਂ ਵਲੋਂ ਜਮਾਂ ਹੋਈ ਸੀ ਤੇ ਵਿਆਜ ਦੀ ਦਰ 8.00% ਹੋਵੇਗੀ।
ਵਿਸਵਾਸਪਾਤਰ
(ਹਰਵਿੰਦਰ ਸਿੰਘ)
ਬਜਟ ਅਫਸਰ
Leave a Reply