ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਐਸ.ਏ.ਐਸ. ਨਗਰ, ਪੰਜਵੀਂ ਮੰਜਿਲ, ਈ-ਬਲਾਕ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ,ਫੇਜ਼-8,ਐਸ.ਏ.ਐਸ. ਨਗਰ।
(ਵਜੀਫਾ ਸ਼ਾਖਾ)
ਵੱਲ,
ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.)
ਪੰਜਾਬ।
ਮੀਮੋ ਨੰ. 20/5-2021 ਵਜੀਫਾ(5)/202148798
ਮਿਤੀ: ਐਸ.ਏ.ਐਸ.ਨਗਰ 08-02-2021
ਵਿਸ਼ਾ:- ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਡਾ. ਅੰਬੇਦਕਰ ਸਕਾਲਸ਼ਿਪ ਪੋਰਟਲ ਦੀ ਮਿਤੀ ਵਿੱਚ ਵਾਧੇ ਸਬੰਧੀ।
ਹਵਾਲਾ:- ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਦੇ ਪੱਤਰ ਨੰ. ਸ-17/2616 ਮਿਤੀ 5-2-2021 ਦੇ ਸਬੰਧ ਵਿੱਚ।
1.0 ਉਪਰੋਕਤ ਵਿਸੇ ਅਧੀਨ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਤੋਂ ਪੱਤਰ ਪ੍ਰਾਪਤ ਹੋਇਆ ਹੈ ਜਿਸ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਡਾ. ਅੰਬੇਦਕਰ ਪੋਰਟਲ ਦੀ ਖੋਲਣ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ:-
ACTIVITY SCHEDULE 2020-21 | ||
1 | The last date for submission of online application by the student (fresh & Renewal) to the institutes. | 15 February 2021 |
2 | The last date for institutes to forward complete cases after corrections to the approving authority/sanctioning authorities. | 18 February 2021 |
3 | The last date for the approving | authority to send online proposals to line departments/sanctioning departments for scholarship | 20 February 2021 |
4 | The last date for line departments/sanctioning departments to send online proposals to welfare Department for scholarship | 22 February 2021 |
5 | PORTAL WILL BE CLOSED ON 22 February 2021 AT 10.00 PM |
2.0 ਸਮੂਹ ਸਕੂਲ ਮੁਖੀਆਂ ਵੱਲੋਂ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਅਪਲਾਈ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਬਾਅਦ ਮਿਤੀ ਵਿੱਚ ਵਾਧਾ ਨਹੀ ਕੀਤਾ ਜਾਵੇਗਾ। ਡੁਪਲੀਕੇਟ/ਬੋਗਸ ਐਂਟਰੀ ਨਾ ਕੀਤੀ ਜਾਵੇ ਇਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ।
Download: Original PDF
Leave a Reply