ਦਫ. ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ
ਡੇਟ ਸ਼ੀਟ (ਲਿਖਤੀ)
ਮੀਮੋ ਨੰ. ਕੇ. ਡਬਲਿਊ. 1/1-ਮੁਲਾਂਕਣ(2016)
ਮਿਤੀ ਐਸ. ਏ. ਐਸ. ਨਗਰ: 01-02-2019
5ਵੀਂ ਅਤੇ 8ਵੀਂ ਜਮਾਤ ਮਾਰਚ, 2019 ਦੇ ਐਸ-2 ਲਰਨਿੰਗ ਆਉਟਕਮ ਇਵੈਲੁਏਸਨ
ਸਿਸਟਮ ਅਧੀਨ ਮੁਲਾਂਕਣ ਹੇਠ ਲਿਖੇ ਅਨੁਸਾਰ ਹੋਵੇਗਾ।
ਲੜੀ ਨੰ. | ਜਮਾਤ | ਵਿਸ਼ਾ | ਮਿਤੀ | ਦਿਨ | ਸੈਸ਼ਨ (ਸਮਾਂ) |
1 | 5ਵੀਂ | ਪੰਜਾਬੀ | 12-03-2019 | ਮੰਗਲਵਾਰ | ਸਵੇਰ (9:30 ਵਜੇ ਤੋਂ 12:00 ਵਜੇ ਤੱਕ) |
2 | 5ਵੀਂ | ਅੰਗਰੇਜ਼ੀ | 14-03-2019 | ਵੀਰਵਾਰ | ਸਵੇਰ (9:30 ਵਜੇ ਤੋਂ 12:00 ਵਜੇ ਤੱਕ) |
3 | 5ਵੀਂ | ਗਣਿਤ | 16-03-2019 | ਸ਼ਨੀਵਾਰ | ਸਵੇਰ (9:30 ਵਜੇ ਤੋਂ 12:00 ਵਜੇ ਤੱਕ) |
4 | 5ਵੀਂ | ਵਾਤਾਵਰਣ ਸਿੱਖਿਆ | 18-03-2019 | ਵਾਤਾਵਰਣ ਸਿੱਖਿਆ | ਸਵੇਰ (9:30 ਵਜੇ ਤੋਂ 12:00 ਵਜੇ ਤੱਕ) |
5 | 5ਵੀਂ | ਹਿੰਦੀ | 19-03-2019 | ਮੰਗਲਵਾਰ | ਸਵੇਰ (9:30 ਵਜੇ ਤੋਂ 12:00 ਵਜੇ ਤੱਕ) |
ਲੜੀ ਨੰ. | ਜਮਾਤ | ਵਿਸ਼ਾ | ਮਿਤੀ | ਦਿਨ | ਸੈਸ਼ਨ (ਸਮਾਂ) |
1 | 8ਵੀਂ | ਅੰਗਰੇਜ਼ੀ | 12-03-2019 | ਮੰਗਲਵਾਰ | ਸ਼ਾਮ (1:00 ਵਜੇ ਤੋਂ 4:00 ਵਜੇ ਤੱਕ) |
2 | 8ਵੀਂ | ਸ਼ਮਾਜਿਕ ਵਿਗਿਆਨ | 14-03-2019 | ਵੀਰਵਾਰ | ਸ਼ਾਮ (1:00 ਵਜੇ ਤੋਂ 4:00 ਵਜੇ ਤੱਕ) |
3 | 8ਵੀਂ | ਸਾਇੰਸ | 16-03-2019 | ਸ਼ਨੀਵਾਰ | ਸ਼ਾਮ (1:00 ਵਜੇ ਤੋਂ 4:00 ਵਜੇ ਤੱਕ) |
4 | 8ਵੀਂ | ਗਣਿਤ | 18-03-2019 | ਸੋਮਵਾਰ | ਸ਼ਾਮ (1:00 ਵਜੇ ਤੋਂ 4:00 ਵਜੇ ਤੱਕ) |
5 | 8ਵੀਂ | ਪੰਜਾਬੀ | 19-03-2019 23-03-2019 |
ਮੰਗਲਵਾਰ | ਸ਼ਾਮ (1:00 ਵਜੇ ਤੋਂ 4:00 ਵਜੇ ਤੱਕ) |
6 | 8ਵੀਂ | ਹਿੰਦੀ | 22-03-2019 | ਸ਼ੁਕੱਰਵਾਰ | ਸ਼ਾਮ (1:00 ਵਜੇ ਤੋਂ 4:00 ਵਜੇ ਤੱਕ) |
ਡੇਟਸੀਟ ਵਿੱਚ ਦਿੱਤੇ ਗਏ ਵਿਸ਼ਿਆਂ ਤੋਂ ਇਲਾਵਾ ਰਹਿੰਦੇ ਬਾਕੀ ਵਿਸ਼ਿਆਂ ਦਾ ਮੁਲਾਂਕਣ ਪਹਿਲਾਂ ਦੀ ਤਰ੍ਹਾਂ ਹੀ ਸਕੂਲ ਮੁੱਖੀ ਆਪਣੇ ਪੱਧਰ ਤੇ ਕਰਨਗੇ ਅਤੇ ਪ੍ਰਯੋਗੀ ਵਿਸ਼ੇ ਦੇ ਮੁਲਾਂਕਣ ਦੀ ਪ੍ਰਕਿਰਿਆਂ ਵੀ ਆਪਣੀ ਸਹੂਲਤ ਅਨੁਸਾਰ ਆਪਣੇ ਪੱਧਰ ਤੇ ਕਰਨਗੇ।
ਡਾਇਰੈਕਟਰ
ਐਸ. ਸੀ. ਈ. ਆਰ. ਟੀ. ਪੰਜਾਬ
Download: PDF
Leave a Reply