ਦਫ. ਡਾਇਰੈਕਟਰ, ਐਸ.ਸੀ.ਈ.ਆਰ.ਟੀ,ਪੰਜਾਬ
ਪੰ.ਸ.ਸਿ.ਬੋ.ਕੰਪਲੈਕਸ ,ਈ ਬਲਾਕ ,6ਵੀਂ ਮੰਜਿਲ,ਸੈਕਟਰ-62,ਐਸ.ਏ.ਐਸ.ਨਗਰ
(ਲਿਖਤੀ ਡੇਟਸ਼ੀਟ)
ਮੀਮੋ ਨੰ. ਕੇ.ਡਬਲਿਉ 1/1-2016(ਮੁਲਾਂਕਣ)
ਮਿਤੀ : 26-04-2019
ਪੰਜਵੀਂ ਅਤੇ ਅੱਠਵੀਂ ਜਮਾਤ ਲਈ ਮੁੜ ਮੁਲਾਂਕਣ ਮਈ/ਜੂਨ,2019 ਦੀ ਲਿਖਤੀ ਡੇਟ ਸ਼ੀਟ ਹੇਠ ਅਨੁਸਾਰ ਹੈ:
ਲੜੀ ਨੰ. | ਜਮਾਤ | ਵਿਸ਼ਾ | ਮਿਤੀ | ਦਿਨ | ਸ਼ੈਸ਼ਨ(ਸਮਾਂ) |
1 | ਪੰਜਵੀਂ | ਪੰਜਾਬੀ | 21-05-2019 | ਮੰਗਲਵਾਰ | ਸਵੇਰ (9.00 -11.00) |
2 | ਪੰਜਵੀਂ | ਹਿੰਦੀ | 22-05-2019 | ਬੁੱਧਵਾਰ | ਸਵੇਰ (9.00 -11.00) |
3 | ਪੰਜਵੀਂ | ਅੰਗਰੇਜ਼ੀ | 24-05-2019 | ਸ਼ੁੱਕਰਵਾਰ | ਸਵੇਰ (9.00 -11.00) |
4 | ਪੰਜਵੀਂ | ਵਾਤਾਵਰਣ ਵਿਗਿਆਨ | 25-05-2019 | ਸ਼ਨੀਵਾਰ | ਸਵੇਰ (9.00 -11.00) |
5 | ਪੰਜਵੀਂ | ਗਣਿਤ | 27-05-2019 | ਸੋਮਵਾਰ | ਸਵੇਰ (9.00 -11.00) |
ਲੜੀ ਨੰ. | ਜਮਾਤ | ਵਿਸ਼ਾ | ਮਿਤੀ | ਦਿਨ | ਸ਼ੈਸ਼ਨ(ਸਮਾਂ) |
1 | ਅੱਠਵੀਂ | ਹਿੰਦੀ | 21-05-2019 | ਮੰਗਲਵਾਰ | ਸ਼ਾਮ (12.00 -3.00) |
2 | ਅੱਠਵੀਂ | ਪੰਜਾਬੀ | 22-05-2019 | ਬੁੱਧਵਾਰ | ਸ਼ਾਮ (12.00 -3.00) |
3 | ਅੱਠਵੀਂ | ਅੰਗਰੇਜ਼ੀ | 24-05-2019 | ਸ਼ੁੱਕਰਵਾਰ | ਸ਼ਾਮ (12.00 -3.00) |
4 | ਅੱਠਵੀਂ | ਵਿਗਿਆਨ | 25-05-2019 | ਸ਼ਨੀਵਾਰ | ਸ਼ਾਮ (12.00 -3.00) |
5 | ਅੱਠਵੀਂ | ਗਣਿਤ | 27-05-2019 | ਸੋਮਵਾਰ | ਸ਼ਾਮ (12.00 -3.00) |
6 | ਅੱਠਵੀਂ | ਸਮਾਜਿਕ ਵਿਗਿਆਨ | 28-05-2019 | ਮੰਗਲਵਾਰ | ਸ਼ਾਮ (12.00 -3.00) |
1. ਡੇਟਸ਼ੀਟ ਵਿੱਚ ਦਿੱਤੇ ਗਏ ਵਿਸ਼ਿਆਂ ਤੋਂ ਇਲਾਵਾ ਬਾਕੀ ਰਹਿੰਦੇ ਵਿਸ਼ਿਆਂ ਦਾ ਮੁੜ ਮੁਲਾਂਕਣ ਪਹਿਲਾਂ ਦੀ ਤਰ੍ਹਾਂ ਹੀ ਸਕੂਲ ਮੁੱਖੀ ਆਪਣੇ ਪੱਧਰ ਤੇ ਕਰਨਗੇ ਅਤੇ ਪ੍ਰੋਯੋਗੀ ਵਿਸ਼ੇ ਦੇ ਮੁਲਾਂਕਣ ਦੀ ਪ੍ਰਕਿਰਿਆ ਵੀ ਆਪਣੀ ਸਹੂਲਤ ਅਨੁਸਾਰ ਆਪਣੇ ਪੱਧਰ ਤੇ ਕਰਨਾ ਯਕੀਨੀ ਬਣਾਉਣਗੇ।
2. ਪੰਜਵੀਂ ਜਮਾਤ ਲਈ ਮੁਲਾਂਕਣ ਕੇਂਦਰ ਸੈਂਟਰ ਸਕੂਲ ਅਤੇ ਅੱਠਵੀਂ ਜਮਾਤ ਲਈ ਕਲਸਟਰ ਸਕੂਲ ਹੋਣਗੇ।
ਮੁਲਾਂਕਣ ਅਫਸਰ
ਦਫ.ਡਾਇਰੈਕਟਰ ਐਸ.ਸੀ.ਈ.ਆਰ.ਟੀ.ਪੰਜਾਬ
Download: PDF
Leave a Reply